.------}I|[.W$.RH.pJb.]|I{------
 
HomeHome  FAQFAQ  SearchSearch  RegisterRegister  MemberlistMemberlist  UsergroupsUsergroups  Log inLog in  

Share | 
 

 Chadd ke mainu bahro baahri

Go down 
AuthorMessage
!!--$h0keeN muNd@--!!
Admin
Admin


Male
Number of posts : 1
Age : 30
Registration date : 2007-12-27

PostSubject: Chadd ke mainu bahro baahri   Sat Dec 29, 2007 1:15 am

ਛਡ੍ਕੇ ਮੈਨੁ ਬਾਰੋ ਬਾਰਿ ਹਰ੍ ਇਕ੍ ਯਾਰ੍ ਜਾਂਦਾ ਰਿਹਾ
ਇਂਜ੍ ਮੈਨੁ ਦੋਸ੍ਤਾਂ ਦੀ ਦੋਸਤਿ ਤੇ ਐਤ੍ਬਾਰ੍ ਜਾਂਦਾ ਰਿਹਾ.....

ਸਜ੍ਨਾ ਤੇਰੇ ਇਸ਼੍ਕ ਨੇ ਨਹਿਂ ਲਿਤਿ ਕੇਹੜਿ ਖ਼ੁਰ੍ਬਾਨਿ ਮੈਤੋਂ
ਪੈਹ੍ਲਾਂ ਦਿਲ੍ ਗ੍ਯਾ ਫ਼ੇਰ੍ ਜਾਨ੍ ਮਗ੍ਰੋਂ ਕਰਾਰ੍ ਜਾਂਦਾ ਰਿਹਾ......

ਮਂਗ੍ਯਾਂ ਮਿਲਿ ਨਾ ਖੈਰ੍ ਮੈਨੁ ਪ੍ਯਾਰ੍ ਦੀ ਉਸਦੇ ਦਰੋਂ
ਲੈਕੇ ਕਾਸਾ ਸਧਰਾਂ ਦਾ ਮੈਂ ਬਾਰ੍ ਬਾਰ੍ ਜਾਂਦਾ ਰਿਹਾ....

ਮਿਲ੍ਯਾ ਕਲ੍ ਜਦ੍ ਓਹ੍ ਮੈਨੁ ਬਸ੍ ਬੇਰੁਖਿ ਦੇ ਨਾਲ੍ ਹੀ
ਜਿਨਿ ਪੀਤੀ ਸੀ ਨੈਨਾਂ ਚੋਂ ਉਸ੍ਦਾ ਖੁਮਾਰ੍ ਜਾਂਦਾ ਰਿਹਾ.......

ਇਸ਼ਕ੍ ਨੇ ਛਡ੍ਯਾ ਕੀ ਪਲੇ ਦਰ੍ ਦਰ੍ ਭਟ੍ਕਨ੍ ਤੋਂ ਸਿਵਾਅ
ਇਕ੍ ਠਿਕਾਨਾ ਸੀ ਤੇਰਾ ਦਿਲ੍ ਓਹ੍ ਵੀ ਆਖਰ੍ਕਾਰ੍ ਜਾਂਦਾ ਰਿਹਾ......

ਇਸ੍ ਕਦਰ੍ ਰੋਯਾ ਮੈਂ ਖੁਲ੍ਕੇ ਜਾਨ੍ ਪਿਛੋ ਤੇਰੇ ਸਜਨਾ
ਜਿਨਾ ਛਾਯਾ ਸੀ ਮੇਰੇ ਦਿਲ੍ ਤੇ ਗਰ੍ਦੋ ਗੁਬਾਰ੍ ਜਾਂਦਾ ਰਿਹਾ......

ਮੈ ਜੋ ਹੁਂਦਾ ਸੀ ਸ਼ਾਨ੍ ਤੇਰਿਆਂ ਬਾਹਾਂ ਦੀ ਕਦੇ
ਹੋਕੇ ਅਜ੍ ਤੇਰੇ ਦਰ੍ ਤੋਂ ਬੇਚਾਰਾ ਸ਼ਰ੍ਮ੍ਸਾਰ੍ ਜਾਂਦਾ ਰਿਹਾ......
Back to top Go down
View user profile
 
Chadd ke mainu bahro baahri
Back to top 
Page 1 of 1

Permissions in this forum:You cannot reply to topics in this forum
 ::  , $HRi , , ਜੀ ਆਇਆਂ ਨੂੰ , $HRi , ,  :: Shayri :: ਪੰਜਾਬੀ :: ਪੰਜਾਬੀ..ਪੰਜਾਬੀ..ਪੰਜਾਬੀ..ਪੰ-
Jump to: